-44 %
  • SOMA DA JADU (ਸੋਮਾ ਦਾ ਜਾਦੂ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾਇਬਰੇਰੀ ਦੀਆਂ ਕਿਤਾਬਾਂ ਖ਼ਰੀਦਣ ਲਈ ਵਿਸ਼ੇਸ਼ ਤੌਰ 'ਤੇ ਗ੍ਰਾਂਟ ਮੁਹੱਈਆ ਕਰਵਾਈ ਜਾਂਦੀ ਹੈ। ਇਸੇ ਲਈ ਇਸ ਸ਼੍ਰੇਣੀ ਵਿੱਚ ਜਿੰਨੀਆਂ ਵੀ ਕਿਤਾਬਾਂ ਸ਼ਾਮਲ ਕੀਤੀਆਂ ਗਈਆਂ ਹਨ, ਉਨ੍ਹਾਂ 'ਤੇ ਵਿਸ਼ੇਸ਼ ਤੌਰ 'ਤੇ 45 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਬੱਚਿਆਂ ਦੀ ਸਮਝ ਨੂੰ ਖਾਸ ਕਰ ਕੇ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਇਹ ਸਾਰੀਆਂ ਕਿਤਾਬਾਂ ਵੱਡੇ ਅਕਾਰ (8' x 11') ਦੇ ਗਲੋਸੀ ਪੇਪਰ 'ਤੇ ਰੰਗਦਾਰ ਤਸਵੀਰਾਂ ਨਾਲ ਤਿਆਰ ਕੀਤੀਆਂ ਗਈਆਂ ਹਨ। ਬੱਚਿਆਂ ਦੇ ਬੌਧਿਕ ਵਿਕਾਸ ਲਈ ਇਹ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੇ ਵੱਡੇ ਲੇਖਕਾਂ ਵਲੋਂ ਲਿਖੀਆਂ ਗਈਆਂ ਹਨ। ਕਿਸੇ ਵੀ ਕਿਤਾਬ ਦੀ ਕੀਮਤ 200 ਰੁਪਏ ਤੋਂ ਵੱਧ ਨਹੀਂ ਹੈ।

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਨੂੰ ਇਹ ਕਿਤਾਬਾਂ 45 ਫ਼ੀਸਦੀ ਛੋਟ 'ਤੇ ਦਿੱਤੀਆਂ ਜਾ ਰਹੀਆਂ ਹਨ। ਸਕੂਲ ਇਸ ਲਈ ਪੇਮੈਂਟ ਚੈੱਕ ਦੁਆਰਾ ਵੀ ਕਰ ਸਕਦੇ ਹਨ। ਚੈੱਕ CHAK STARAN PARKASHAN  ਦੇ ਨਾਮ 'ਤੇ ਬਣਾਇਆ ਜਾਵੇ।  


ਵਧੇਰੇ ਜਾਣਕਾਰੀ ਲਈ ਸਾਡੇ ਨਾਲ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ :- 
8283849611

Write a review

Note: HTML is not translated!
    Bad           Good

SOMA DA JADU (ਸੋਮਾ ਦਾ ਜਾਦੂ )

  • Brand: LOKGEET PARKASHAN
  • Product Code: SOMA DA JADU (ਸੋਮਾ ਦਾ ਜਾਦੂ )
  • Availability: In Stock
  • 115.00
  • 64.00

  • Ex Tax: 64.00

Related Products

FOOLAN DI KHUSBO (ਫੁੱਲਾਂ ਦੀ ਖੁਸਬੋ )

FOOLAN DI KHUSBO (ਫੁੱਲਾਂ ਦੀ ਖੁਸਬੋ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

AKHRAN DI DUNIYA(ਅੱਖਰਾਂ ਦੀ ਦੁਨੀਆਂ )

AKHRAN DI DUNIYA(ਅੱਖਰਾਂ ਦੀ ਦੁਨੀਆਂ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

75.00 135.00 Ex Tax: 75.00

ANIMAL PUBLIC SCHOOL (ਐਨੀਮਲ ਪਬਲਿਕ ਸਕੂਲ )

ANIMAL PUBLIC SCHOOL (ਐਨੀਮਲ ਪਬਲਿਕ ਸਕੂਲ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

69.00 125.00 Ex Tax: 69.00

Tags: SOMA DA JADU (ਸੋਮਾ ਦਾ ਜਾਦੂ )