-45 %
  • AO SWAR PADIYE (ਆਓ ਸਵਰ ਪੜੀਏ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾਇਬਰੇਰੀ ਦੀਆਂ ਕਿਤਾਬਾਂ ਖ਼ਰੀਦਣ ਲਈ ਵਿਸ਼ੇਸ਼ ਤੌਰ 'ਤੇ ਗ੍ਰਾਂਟ ਮੁਹੱਈਆ ਕਰਵਾਈ ਜਾਂਦੀ ਹੈ। ਇਸੇ ਲਈ ਇਸ ਸ਼੍ਰੇਣੀ ਵਿੱਚ ਜਿੰਨੀਆਂ ਵੀ ਕਿਤਾਬਾਂ ਸ਼ਾਮਲ ਕੀਤੀਆਂ ਗਈਆਂ ਹਨ, ਉਨ੍ਹਾਂ 'ਤੇ ਵਿਸ਼ੇਸ਼ ਤੌਰ 'ਤੇ 45 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਬੱਚਿਆਂ ਦੀ ਸਮਝ ਨੂੰ ਖਾਸ ਕਰ ਕੇ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਇਹ ਸਾਰੀਆਂ ਕਿਤਾਬਾਂ ਵੱਡੇ ਅਕਾਰ (8' x 11') ਦੇ ਗਲੋਸੀ ਪੇਪਰ 'ਤੇ ਰੰਗਦਾਰ ਤਸਵੀਰਾਂ ਨਾਲ ਤਿਆਰ ਕੀਤੀਆਂ ਗਈਆਂ ਹਨ। ਬੱਚਿਆਂ ਦੇ ਬੌਧਿਕ ਵਿਕਾਸ ਲਈ ਇਹ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੇ ਵੱਡੇ ਲੇਖਕਾਂ ਵਲੋਂ ਲਿਖੀਆਂ ਗਈਆਂ ਹਨ। ਕਿਸੇ ਵੀ ਕਿਤਾਬ ਦੀ ਕੀਮਤ 200 ਰੁਪਏ ਤੋਂ ਵੱਧ ਨਹੀਂ ਹੈ।

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਨੂੰ ਇਹ ਕਿਤਾਬਾਂ 45 ਫ਼ੀਸਦੀ ਛੋਟ 'ਤੇ ਦਿੱਤੀਆਂ ਜਾ ਰਹੀਆਂ ਹਨ। ਸਕੂਲ ਇਸ ਲਈ ਪੇਮੈਂਟ ਚੈੱਕ ਦੁਆਰਾ ਵੀ ਕਰ ਸਕਦੇ ਹਨ। ਚੈੱਕ CHAK STARAN PARKASHAN  ਦੇ ਨਾਮ 'ਤੇ ਬਣਾਇਆ ਜਾਵੇ।  


ਵਧੇਰੇ ਜਾਣਕਾਰੀ ਲਈ ਸਾਡੇ ਨਾਲ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ :- 
8283849611

Write a review

Note: HTML is not translated!
    Bad           Good

AO SWAR PADIYE (ਆਓ ਸਵਰ ਪੜੀਏ )

  • 160.00
  • 88.00

  • Ex Tax: 88.00

Related Products

ਨਿਰਾਲਾ ਬਚਪਨ Nirala Bachpan

ਨਿਰਾਲਾ ਬਚਪਨ Nirala Bachpan

ਨਿਰਾਲਾ ਬਚਪਨ ਬਾਲ ਕਵਿਤਾਵਾਂ ਦੀਆਂ ਪੂਣੀਆ ਕੱਤਦੀ ਕਿਤਾਬ ਹਰਬਿੰਦਰਪਾਲ ਸਿੰਘ ਨੇ ਲਿਖੀ ਹੈ। ਇਸ ਵਿਚ ਬਿੱਲੀ, ਚਿੜੀ, ਸਾਡੀ..

42.00 75.00 Ex Tax: 42.00

Bele de piche piche ਬੇਲੇ ਦੇ ਪਿੱਛੇ ਪਿੱਛੇ

Bele de piche piche ਬੇਲੇ ਦੇ ਪਿੱਛੇ ਪਿੱਛੇ

ਅਫ਼ਜਡਲ ਤੌਸੀਫਜ ਪਾਕਿਸਤਾਨੀ ਪੰਜਾਬ ਦੀ ਸਿਰਕੱਢ ਲੇਖਕਾ ਹੈ, ਜੋ ਉਰਦੂ  ਅਤੇ ਪੰਜਾਬੀ ਵਿਚ ਲਿਖਦੀ ਹੈ । ਇਕ ਕਹਾਣੀਕਾ..

30.00 Ex Tax: 30.00

BHADUR KUDI (ਬਹਾਦੁਰ ਕੁੜੀ)

BHADUR KUDI (ਬਹਾਦੁਰ ਕੁੜੀ)

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

FAL KUDARAT DE TOHFE (ਫ਼ਲ ਕੁਦਰਤ ਦੇ ਤੋਹਫੇ )

FAL KUDARAT DE TOHFE (ਫ਼ਲ ਕੁਦਰਤ ਦੇ ਤੋਹਫੇ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

FULLAN DI KYARI 1(ਫੁੱਲਾਂ ਦੀ ਖੁਸਬੋ 1)

FULLAN DI KYARI 1(ਫੁੱਲਾਂ ਦੀ ਖੁਸਬੋ 1)

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

69.00 125.00 Ex Tax: 69.00

FOOLAN DI KYARI 2 (ਫੁੱਲਾਂ ਦੀ ਖੁਸਬੋ 2)

FOOLAN DI KYARI 2 (ਫੁੱਲਾਂ ਦੀ ਖੁਸਬੋ 2)

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

AKHRAN DI DUNIYA(ਅੱਖਰਾਂ ਦੀ ਦੁਨੀਆਂ )

AKHRAN DI DUNIYA(ਅੱਖਰਾਂ ਦੀ ਦੁਨੀਆਂ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

75.00 135.00 Ex Tax: 75.00

NIRALA BACHPAN  (ਨਿਰਾਲਾ ਬਚਪਨ)

NIRALA BACHPAN (ਨਿਰਾਲਾ ਬਚਪਨ)

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

42.00 75.00 Ex Tax: 42.00

Tags: AO SWAR PADIYE