-45 %
  • HELLO MUMMY(ਹੈਲੋ ਮੰਮੀ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾਇਬਰੇਰੀ ਦੀਆਂ ਕਿਤਾਬਾਂ ਖ਼ਰੀਦਣ ਲਈ ਵਿਸ਼ੇਸ਼ ਤੌਰ 'ਤੇ ਗ੍ਰਾਂਟ ਮੁਹੱਈਆ ਕਰਵਾਈ ਜਾਂਦੀ ਹੈ। ਇਸੇ ਲਈ ਇਸ ਸ਼੍ਰੇਣੀ ਵਿੱਚ ਜਿੰਨੀਆਂ ਵੀ ਕਿਤਾਬਾਂ ਸ਼ਾਮਲ ਕੀਤੀਆਂ ਗਈਆਂ ਹਨ, ਉਨ੍ਹਾਂ 'ਤੇ ਵਿਸ਼ੇਸ਼ ਤੌਰ 'ਤੇ 45 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਇਨ੍ਹਾਂ ਸਾਰੀਆਂ ਕਿਤਾਬਾਂ ਨੂੰ ਬੱਚਿਆਂ ਦੀ ਸਮਝ ਨੂੰ ਖਾਸ ਕਰ ਕੇ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਇਹ ਸਾਰੀਆਂ ਕਿਤਾਬਾਂ ਵੱਡੇ ਅਕਾਰ (8' x 11') ਦੇ ਗਲੋਸੀ ਪੇਪਰ 'ਤੇ ਰੰਗਦਾਰ ਤਸਵੀਰਾਂ ਨਾਲ ਤਿਆਰ ਕੀਤੀਆਂ ਗਈਆਂ ਹਨ। ਬੱਚਿਆਂ ਦੇ ਬੌਧਿਕ ਵਿਕਾਸ ਲਈ ਇਹ ਸਾਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੇ ਵੱਡੇ ਲੇਖਕਾਂ ਵਲੋਂ ਲਿਖੀਆਂ ਗਈਆਂ ਹਨ। ਕਿਸੇ ਵੀ ਕਿਤਾਬ ਦੀ ਕੀਮਤ 200 ਰੁਪਏ ਤੋਂ ਵੱਧ ਨਹੀਂ ਹੈ।

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਨੂੰ ਇਹ ਕਿਤਾਬਾਂ 45 ਫ਼ੀਸਦੀ ਛੋਟ 'ਤੇ ਦਿੱਤੀਆਂ ਜਾ ਰਹੀਆਂ ਹਨ। ਸਕੂਲ ਇਸ ਲਈ ਪੇਮੈਂਟ ਚੈੱਕ ਦੁਆਰਾ ਵੀ ਕਰ ਸਕਦੇ ਹਨ। ਚੈੱਕ CHAK STARAN PARKASHAN  ਦੇ ਨਾਮ 'ਤੇ ਬਣਾਇਆ ਜਾਵੇ।  


ਵਧੇਰੇ ਜਾਣਕਾਰੀ ਲਈ ਸਾਡੇ ਨਾਲ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ :- 
8283849611

Write a review

Note: HTML is not translated!
    Bad           Good

HELLO MUMMY(ਹੈਲੋ ਮੰਮੀ )

  • 140.00
  • 77.00

  • Ex Tax: 77.00

Related Products

dan daswndh ja vypar ..? ਦਾਨ ਦਸਵੰਧ ਜਾਂ ਵਪਾਰ....?

dan daswndh ja vypar ..? ਦਾਨ ਦਸਵੰਧ ਜਾਂ ਵਪਾਰ....?

ਸਿੱਖੀ ਕਿਰਤ ਕਰਕੇ ਦਸਵੰਧ ਦੇਣ ਦੀ ਗੱਲ ਕਰਦੀ ਹੈ ਪਰ ਗੁਰਦਵਾਰਿਆਂ ’ਚ ਚੜ੍ਹ ਰਿਹਾ ਚੜ੍ਹਾਵਾ ਸਿੱਖੀ ਦੇ ਪ੍ਰਚਾਰ ਦੀ ਥਾਂ ਆ..

60.00 100.00 Ex Tax: 60.00

BHADUR KUDI (ਬਹਾਦੁਰ ਕੁੜੀ)

BHADUR KUDI (ਬਹਾਦੁਰ ਕੁੜੀ)

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

MAMTA DI MURAT(ਮਮਤਾ ਦੀ ਮੂਰਤ )

MAMTA DI MURAT(ਮਮਤਾ ਦੀ ਮੂਰਤ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

FAL KUDARAT DE TOHFE (ਫ਼ਲ ਕੁਦਰਤ ਦੇ ਤੋਹਫੇ )

FAL KUDARAT DE TOHFE (ਫ਼ਲ ਕੁਦਰਤ ਦੇ ਤੋਹਫੇ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

MAHNAT DI MITHAS(ਮੇਹਨਤ ਦੀ ਮਿਠਾਸ )

MAHNAT DI MITHAS(ਮੇਹਨਤ ਦੀ ਮਿਠਾਸ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

PODE TE ULIAN(ਪੌਦੇ ਤੇ ਉਲੀਆਂ  )

PODE TE ULIAN(ਪੌਦੇ ਤੇ ਉਲੀਆਂ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

83.00 150.00 Ex Tax: 83.00

SANTU GAPI (ਸੰਤੂ ਗੱਪੀ )

SANTU GAPI (ਸੰਤੂ ਗੱਪੀ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

69.00 125.00 Ex Tax: 69.00

BAL YODHA (ਬਾਲ ਯੋਧਾ )

BAL YODHA (ਬਾਲ ਯੋਧਾ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

58.00 105.00 Ex Tax: 58.00

BACHPAN DE DIN (ਬਚਪਨ ਦੇ ਦਿਨ )

BACHPAN DE DIN (ਬਚਪਨ ਦੇ ਦਿਨ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

64.00 115.00 Ex Tax: 64.00

Tags: HELLO MUMMY