-50 %
  • Sikh Siyasat Da Nighar ਸਿੱਖ ਸਿਆਸਤ ਦਾ ਨਿਘਾਰ

ਸਤਿਕਾਰ ਯੋਗਗ ਪਾਠਕ ਵੀਰ ਭੈਣੋ ਆਪ ਸਭ ਨੇ ਮੇਰੀ ਪਹਿਲੀ ਕਿਤਾਬ ਰਿਸਦੇੇ ਜ਼ਖਮ ਨੂੰ ਭਰਪੂਰ ਹੁੰਗਾਰਾ ਦੇ ਕੇ ਮੇਰਾ ਹੌਸਲਾ ਵਧਾਇਆ ਹੈ। ਆਪ ਜੀ ਵਲੋਂ ਬਖ਼ਸ਼ੇ ਪਿਆਰ ਅਤੇ ਹੌਸਲੇ ਨੇ  ਮੈਨੂੰ ਇਹ ਹਥਲੀ ਲਈ ਤਾਕਤ ਬਖ਼ਸ਼ੀ ਹੈ। ਇਸ ਕਿਤਾਬ ਵਿੱਚ ਮੈਂ ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ  ਅਤੇ ਇਸ ਬਿਖੜੇ ਸਮੇਂ ਵਿੱਚ ਜ਼ਿਆਦਾਤਾਰ ਸਿੱਖ ਨੇਤਾਵਾ ਵਲੋਂ ਆਪਣੀ ਜਿੰਮੇਵਾਰੀ ਤੋਂ ਭੱਜਣਾ ਸਬੰਧੀ ਵਿਚਾਰ ਦਿਤੇ ਹਨ। ਅੱਜ ਪੈਰ ਪੈਰ ਤੇ ਸਿੱਖਾ ਨਾਲ ਹੁੰਦਾ ਵਿਤਕਰਾ ਇਸ਼ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੋ ਗੱਲ ਅੱਜ ਤੋ 32/33 ਸਾਲ ਪਹਿਲਾ ਕਹਿੰਦੇ ਸਨ ਉਹ ਗਲਤ ਨਹੀਂ ਸੀ ਭਾਵੇਂ ਸਮੇਂ ਸਮੇਂ ਤੇ ਰਾਜਨੀਤਕ ਲੋਕਾਂ ਵਲੋਂ ਇਸ ਗੱਲ ਤੋਂ  ਇਨਕਾਰ ਕੀਤਾ ਜਾਂਦਾ ਰਿਹਾ ਹੈ ਕਿ ਭਾਂਵੇ ਸਮੇਂ ਸਮੇਂ ਤੇ ਰਾਜਨੀਤਕ ਲੋਕਾਂ ਵਲੋਂ ਇਸ ਗੱਲ਼ ਤੋੰ ਇਨਕਾਰ ਕੀਤਾ ਜਾਂਦਾ ਰਿਹਾ ਹੈ। 


Details
Binding Paper bind
Author Sawran singh Nalas

Write a review

Note: HTML is not translated!
    Bad           Good

Sikh Siyasat Da Nighar ਸਿੱਖ ਸਿਆਸਤ ਦਾ ਨਿਘਾਰ

  • Brand: Chak 17 Parkashan
  • Product Code: Sikh Siyasat Da Nighar ਸਿੱਖ ਸਿਆਸਤ ਦਾ ਨਿਘਾਰ
  • Availability: In Stock
  • 100.00
  • 50.00

  • Ex Tax: 50.00

Tags: Sikh Siyasat Da Nighar ਸਿੱਖ ਸਿਆਸਤ ਦਾ ਨਿਘਾਰ