-50 %
  • Udami adipacka ਉੱਦਮੀ ਅਧਿਆਪਕ

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁੱਕਦਰਾਂ ਦਾ।

ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ। 

ਮੰਜਿਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਣੀ ਉਨ੍ਹਾਂ ਦੀ,

ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸ਼ਫ਼ਰਾ ਦਾ।

ਥਾਉ ਥਾਈਂ ਜੇ ਹੋ ਜਾਈਏ ਆਦੀ ਫ਼ਰਜ਼ ਨਿਭਾਵਣ ਦੇ, 

ਕਦੇ ਨਾ ਕਰੀਏ ਇਕ ਦੂਜੇ ਦੇ ਅੱਗੇ 
ਠੂਠਾ ਸੱਧਰਾਂ ਦਾ।

ਤੇਰੇ ਸ਼ਹਿਰ ਦੇ ਬਾਬਾ ਨਜਮੀ ਕਿਸੇ ਵੀ ਸਿਰ ਨੂੰ ਕੱਜਿਆ ਨਈ, 

ਏਥੇ ਕਿਸਰਾਂ ਹੋਕਾ ਲਾਵਾ ਬੁਰਕਿਆਂ ਦਾ ਤੇ ਚੱਦਰਾਂ ਦੇ 

Details
Binding Paper back
Author Dr. kuldeep singh

Write a review

Note: HTML is not translated!
    Bad           Good

Udami adipacka ਉੱਦਮੀ ਅਧਿਆਪਕ

  • Brand: Chak 17 Parkashan
  • Product Code: Udami adipacka ਉੱਦਮੀ ਅਧਿਆਪਕ
  • Availability: In Stock
  • 100.00
  • 50.00

  • Ex Tax: 50.00

Tags: Udami adipacka ਉੱਦਮੀ ਅਧਿਆਪਕ