-50 %
  • Rikshe de chaldi zindagi ਰਿਕਸ਼ੇ ਤੇ ਚਲਦੀ ਜ਼ਿੰਦਗੀ

ਰਿਕਸ਼ਾ ਮੈਨੂੰ ਵਿਰਾਸਤ ਵਿਚ ਮਿਲਿਆ ਹੈ ਕਿਉਂਕਿ ਮੇਰੇ ਪਿਤਾ ਜੀ ਵੀ ਰਿਕਸ਼ਾ ਚਲਾਉਦੇ ਹਨ ਅਤੇ ਮੇਰੇ ਦਾਦਾ ਜੀ ਵੀ ਰਿਕਸ਼ਾ ਹੀ ਚਲਾਉਦੇ ਸਨ। ਜਦੋਂ ਮੇਰੇ ਪਿਤਾ ਜੀ ਅੱਠਵੀਂ ਜਮਾਤ ਵਿਚ ਪੜ੍ਹਦੇ ਹੁੰਦੇ ਸੀ ਤਾਂ ਅਚਨਾਕ ਮੇਰੇ ਦਾਦਾ ਜੀ ਦੀ ਮੌਤ ਹੋ ਗਈ । ਫਿਰ ਉਨ੍ਹਾਂ ਨੇ ਸਕੂਲੋਂ ਹੱਟ ਕੇ ਆਪ ਤੋਂ ਵੱਡੀ ਭੈਣ ਅਤੇ ਤਿੰਨ ਹੋਰ ਛੋਟੇ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕਰਨ ਲਈ ਆਪਣੇ ਪਿਤਾ ਜੀ ਵਾਲਾ ਚਲਾਉਣਾ ਸ਼ੁਰੂ ਕਰ ਦਿੱਤਾ । ਮੇਰੇ ਪਿਤਾ ਜੀ  ਅਤੇ ਮੇਰੀ ਦਾਦੀ ਮਾਂ ਨੇ ਬੜੀ ਸਖ਼ਤ ਮਿਹਨਤ ਕਰਕੇ ਕਿਰਾਏ ਦੇ ਘਰ ਤੋਂ ਆਪਣਾ ਘਰ ਬਣਾਇਆ। ਆਪਣੀਆਂ ਭੈਣਾ ਦੇ ਵਿਆਹ ਕਰਨ ਤੋਂ ਬਾਅਦ ਹੀ ਮੇਰੇ ਪਿਤਾ ਜੀ ਨੇ ਆਪਣਾ ਭੈਣਾਂ ਦੇ ਵਿਆਹ ਕਰਨ ਤੋਂ ਬਾਅਦ ਹੀ ਮੇਰੇ ਪਿਤਾ ਜੀ ਨੇ ਆਪਣਾ ਘਰ ਵਸਾਇਆਂ।

Details
Binding Paper back
Adition Rajvir singh

Write a review

Note: HTML is not translated!
    Bad           Good

Rikshe de chaldi zindagi ਰਿਕਸ਼ੇ ਤੇ ਚਲਦੀ ਜ਼ਿੰਦਗੀ

  • Brand: Chak 17 Parkashan
  • Product Code: Rikshe de chaldi zindagi ਰਿਕਸ਼ੇ ਤੇ ਚਲਦੀ ਜ਼ਿੰਦਗੀ
  • Availability: In Stock
  • 200.00
  • 100.00

  • Ex Tax: 100.00

Tags: Rikshe de chaldi zindagi ਰਿਕਸ਼ੇ ਤੇ ਚਲਦੀ ਜ਼ਿੰਦਗੀ