• Bele de piche piche ਬੇਲੇ ਦੇ ਪਿੱਛੇ ਪਿੱਛੇ

ਅਫ਼ਜਡਲ ਤੌਸੀਫਜ ਪਾਕਿਸਤਾਨੀ ਪੰਜਾਬ ਦੀ ਸਿਰਕੱਢ ਲੇਖਕਾ ਹੈ, ਜੋ ਉਰਦੂ  ਅਤੇ ਪੰਜਾਬੀ ਵਿਚ ਲਿਖਦੀ ਹੈ । ਇਕ ਕਹਾਣੀਕਾਰ ਵੱਜੋਂ ਉਸ ਦੀਆਂ ਕਹਾਣੀਆਂ ਚੜ੍ਹਦੇ ਤੇ ਲਹਿੰਦੇ, ਦੋਹਾਂ ਪੰਜਾਬ ਵਿਚ ਵੱਡੀ ਪ੍ਰਵਾਨਗੀ ਪ੍ਰਾਪਤ ਕਰ ਚੁੱਕੀਆਂ ਹਨ। ਆਪਣੀ ਕਲਾਤਮਕ ਪ੍ਰਤਿਭਾ ਸਦਕਾ ਉਸ ਨੇ ਪੰਜਾਬੀ ਅਤੇ ਉਰਦੂ ਵਿਚ ਆਪਣਾ ਸਿੱਕਾ ਮੰਨਵਾ ਲਿਆ ਹੈ। ਉਸ ਦੀ ਹਰ ਨਵੀਂ ਰਚਨਾ ਦੀ ਵਾਹਰੀ ਦੇ ਆਰ ਪਾਰ ਬੜੀ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ। ਇਸ ਪ੍ਰਵਾਨਗੀ ਪਿੱਛੇ 1947 ਈ. ਦੇਸ਼ ਦੀ ਵੰਡ ਕਰਨ ਸਮੇਂ ਉਸ਼ ਦੇ ਸਮੁੱਚੇ ਪਰਿਵਾਰ ਦਾ ਕਤਲ ਵੀ ਜੋ ਦੇਸ਼ ਦੀ ਵੰਡ ਕਾਰਨ ਸਾਰੇ ਪੰਜਾਬ ਵਿਚ ਵਿਆਪਕ ਪੱਧਰ ਉੱਤੇ ਹੋ ਰਹੀ ਫਿਰਕੂ ਹਿੰਸਾ ਦਾ ਸਿੱਟਾ ਸੀ।  

Details
Binding paper back
Author ਅਫ਼ਜ਼ਲ ਤੌਸੀਫ਼

Write a review

Note: HTML is not translated!
    Bad           Good

Bele de piche piche ਬੇਲੇ ਦੇ ਪਿੱਛੇ ਪਿੱਛੇ

  • Brand: Arihant Publication
  • Product Code: Bele de piche piche ਬੇਲੇ ਦੇ ਪਿੱਛੇ ਪਿੱਛੇ
  • Availability: In Stock
  • 30.00

  • Ex Tax: 30.00

Related Products

GHANTI DA BHED (ਘੰਟੀ ਦਾ ਭੇਦ )

GHANTI DA BHED (ਘੰਟੀ ਦਾ ਭੇਦ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

77.00 140.00 Ex Tax: 77.00

AO SWAR PADIYE (ਆਓ ਸਵਰ ਪੜੀਏ )

AO SWAR PADIYE (ਆਓ ਸਵਰ ਪੜੀਏ )

ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਬੌਧਿਕ ਵਿਕਾਸ ਲਈ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਕੂਲਾਂ ਲਾ..

88.00 160.00 Ex Tax: 88.00

Tags: Bele de piche piche ਬੇਲੇ ਦੇ ਪਿੱਛੇ ਪਿੱਛੇ