-50 %
  • saheedi pede ਸ਼ਹੀਦੀ ਪੈਡੇ

ਬਾਬੂ ਸਿੰਘ ਚੌਹਾਨ ਪੂਰਾ ਸੂਰਾ ਲੇਖਕ ਹੈ। ਲੋਕਾਂ ਨੂੰ ਸਮਰਪਿਤ । ਸਾਹਿਤ ਨੂੰ ਸਮਰਪਿਤ। ੁਉਹ ਹਰ ਵੇਲੇ ਆਪਣੇ ਮਨ ਵਿਚ ਅਗਲੀ ਰਚਨਾ ਦਾ ਖਾਕਾ ਉਲੀਕਦਾ ਰਹਿੰਦਾ ਹੈ। ਰਚਨਾ ਬਣਨ ਲਈ ਤਤਪਰ ਘਟਨਾਵਾਂ ਦੀ ਚੀਰ ਫਾੜ ਪਰਖ ਪੜਚੋਲ ਕਰਦਾ ਹੈ। ਕੱਚੇ ਮਾਲ ਨੂੰ ਛਾਂਗਦਾ ਘੋਖਦਾ ਰਹਿੰਦਾ ਹੈ। ਉਹ ਅਜਿਹਾ ਲੇਖਕ ਹੈ ਜਿਸ ਦੀ ਸਖਸ਼ੀਅਤ ਵਿਚ ਸੁਹਿਰਦ ਅਧਿਆਪਕ ਹੈ। ਇਮਾਨਦਾਰ ਸਮਾਜ ਸੇਵਕ ਹੈ। ਉਹ ਲੋਕ ਪੀੜ ਨੂੰ ਸਮਝਦਾ ਹੈ। ਉਸ ਦਾ ਦਵਾ ਦਾਰੂ ਕਰਦਾ ਹੈ ਅਤੇ ਉਸ ਨੂੰ ਸ਼ਬਦਾ ਵਿਚ ਪਰੋਂਦਾ ਹੈ। 


Details
Binding paper back
Author Babu singh

Write a review

Note: HTML is not translated!
    Bad           Good

saheedi pede ਸ਼ਹੀਦੀ ਪੈਡੇ

  • Brand: Chak 17 Parkashan
  • Product Code: saheedi pede ਸ਼ਹੀਦੀ ਪੈਡੇ
  • Availability: In Stock
  • 150.00
  • 75.00

  • Ex Tax: 75.00

Tags: saheedi pede ਸ਼ਹੀਦੀ ਪੈਡੇ