-40 %
  • Kaumi Dastaan ਕੌਮੀ ਦਾਸਤਾਨ

ਜੂਗਰਾਜ ਸਿੰਘ ਸੰਧੂ ਦੇ ਕਾਵਿ ਸੰਗ੍ਰਹਿ ‘ਕੌਮੀ ਦਾਸਤਾਨ’ ਦੀਆਂ ਸਾਰੀਆਂ ਹੀ ਕਵਿਤਾਵਾਂ/ਰਚਨਾਵਾਂ ਬਹੁਤ ਹੀ ਸੰਵੇਦਨਾ ਨਾਂਲ ਭਰਪੂਰ ਹਨ। ਇਸ ਕਾਵਿ ਸੰਗ੍ਰਹਿ ਦੁਆਰਾ ਜੁਗਰਾਜ ਸਿੰਘ ਸੰਧੂ ਨੇ ਆਪਣੇ ਸਮਾਜ ਦਾ ਯਥਾਰਥ ਚਿਤਰਣ ਕੀਤਾ ਹੈ। ਆਪਣੇ ਹੀ ਦੇਸ਼ ਵਿੱਚ ਰਹਿੰਦੇ ਲੋਕਾਂ ਨੂੰ ਬੇਗਾਨਗੀ ਦੀ ਪੀੜ ਹੰਢਾਉਂਦੇ ਹੋਏ ਬਿਆਨਿਆ ਹੈ। ਲੇਖਕ ਆਪਣੇ ਕੁਰਬਾਨੀਆਂ ਭਰੇ ਇਤਿਹਾਸ ’ਤੇ ਮਾਣ ਕਰਦਾ ਹੈ ਅਤੇ ਨਾਲ ਹੀ ਧਰਮ ਲਈ ਕੁਰਬਾਨ ਹੋਏ ਯੋਧਿਆਂ ਨੂੰ ਭੁਲਾ ਕੇ ਦੇਹਦਾਰੀ ਅਖੌਤੀ ਗੁਰੂਆਂ ਪਿੱਛੇ ਲੱਗਣ ਦੇ ਰੁਝਾਨ ਤੋਂ ਪ੍ਰੇਸ਼ਾਨ ਹੈ। ਧਰਮ ਦੇ ਨਾਮ ’ਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਪਸਰ ਰਹੇ ਡੇਰੇਵਾਦ ਤੋਂ ਚਿੰਤਤ ਹੈ। ਨਿਜ਼ਾਮ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਅਧੂਰੀਆਂ ਇੱਛਾਵਾਂ/ਖਾਹਿਸ਼ਾਂ ਤੋਂ ਕਵੀ ਭਲੀ ਭਾਂਤੀ ਜਾਣੂ ਹੈ।

Details
Binding Hard Bound
Author July 2016

Write a review

Note: HTML is not translated!
    Bad           Good

Kaumi Dastaan ਕੌਮੀ ਦਾਸਤਾਨ

  • Product Code: Kaumi Dastaan ਕੌਮੀ ਦਾਸਤਾਨ
  • Availability: In Stock
  • 150.00
  • 90.00

  • Ex Tax: 90.00

Related Products

Kikli -2(Punjabi Reader)

Kikli -2(Punjabi Reader)

ਪਾਠ ਪੁਸਤਕ ਕਿੱਕਲੀ ਬਾਰੇ ਉਂਝ ਸਾਰੀਆਂ ਪੁਸਤਕਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਸਮਾਜ ਨੂੰ ਸੇਧ ਦੇਣ ਕ..

160.00 Ex Tax: 160.00

100 ਸਿੱਖ ਬੀਬੀਆਂ 100 Sikh Bibian

100 ਸਿੱਖ ਬੀਬੀਆਂ 100 Sikh Bibian

ਗੁਰੂ ਪਰਵਾਰਾਂ ਤੋਂ ਬਿਨਾਂ ਕੁਝ ਅਜਿਹੀਆਂ ਬੀਬੀਆਂ ਵੀ ਹਨ ਜਿਨ੍ਹਾਂ ਨੂੰ ਯਾਦ ਕਰ ਕੇ ਕਲੇਜੇ ਵਿਚ ਧੂਹ ਪੈਂਦੀ ਹੈ । ਇਸ ਕਿ..

75.00 Ex Tax: 75.00

ਬਚ ਕੇ ਮੋੜ ਤੋਂ Bach ke mod to

ਬਚ ਕੇ ਮੋੜ ਤੋਂ Bach ke mod to

ਕਰਨੈਲ ਸਿੰਘ ਵਜ਼ੀਰਾਬਾਦ ਦੀਆਂ ਕਹਾਣੀਆਂ ਦੀ ਕਿਤਾਬ ਬਚ ਕੇ ਮੋੜ ਤੋਂ ਜ਼ਿੰਦਗੀ ਦੀ ਦੌੜ ਵਿਚ ਪਛਾੜੇ ਗੲੇ ਲੋਕਾਂ ਦੀ ਬਾਤ ਪ..

100.00 200.00 Ex Tax: 100.00

Tags: Kaumi Dastaan ਕੌਮੀ ਦਾਸਤਾਨ